Current Date: 18 Dec, 2024

तैनू बानियाँ पया पुकारे माँ (Tainu Aniya Peya Pukare Maa)

- Narender Chanchal


तैनू बानियाँ पया पुकारे माँ

 

तैनू बानियाँ पया पुकारे माँ,
पया सागर शुक्क़ा मारे माँ,
मेरी किश्ती डगमग डोल रही,
हुन डुब्ब ना जावा बाँह फड़ लै,
तैनू बानियाँ पया पुकारे माँ.....

चौं पासे घोर हनेरा ए,
दिल थर थर कंबदा मेरा ए,
बदल गरज़े बिजली कड़के,
हुन डुब्ब ना जावा बाँह फड़ लै,
तैनू बानियाँ पया पुकारे माँ.....

हथा दे विच पतवार नहीं,
हुन खुद ते भी इतबार नहीं,
किश्ती ते भी कोई ज़ोर नहीं,
हुन डुब्ब ना जावा बाँह फड़ लै,
तैनू बानियाँ पया पुकारे माँ.....

मैं सिर सजदे च झुकाया ए,
सब कुछ माँ खोल सुनाया ए,
ना देर लगाओ जगदम्बे,
हुन डुब्ब ना जावा बाँह फड़ लै,
तैनू बानियाँ पया पुकारे माँ.....

हुन कोई ते चारा दस जाओ,
चंचल नू किनारा दस जाओ,
मैं रो रो वासते पावा माँ,
हुन डुब्ब ना जावा बाँह फड़ लै,
तैनू बानियाँ पया पुकारे माँ.....


ਤੈਨੂੰ ਬਾਣੀਆ ਪਿਆ, ਪੁਕਾਰੇ ਮਾਂ,
ਪਿਆ ਸਾਗਰ ਛੂੰਕਾਂ, ਮਾਰੇ ਮਾਂ,
ਮੇਰੀ ਕਿਸ਼ਤੀ ਡਗਮਗ, ਡੋਲ੍ਹ ਰਹੀ*,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,,,
ਤੈਨੂੰ ਬਾਣੀਆ ਪਿਆ, ਪੁਕਾਰੇ ਮਾਂ,,, ll

ਚੌਂਹ ਪਾਸੇ, ਘੋਰ ਹਨ੍ਹੇਰਾ ਏ,
ਦਿਲ ਥਰ ਥਰ, ਕੰਬਦਾ ਮੇਰਾ ਏ* ll
ਬੱਦਲ ਗਰਜ਼ੇ, ਬਿਜਲੀ ਕੜ੍ਹਕੇ*,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,,,
ਤੈਨੂੰ ਬਾਣੀਆ ਪਿਆ,,,,,,,,,,,,,,,,,

ਹੱਥਾਂ ਦੇ ਵਿੱਚ, ਪਤਵਾਰ ਨਹੀਂ,
ਹੁਣ ਖ਼ੁਦ ਤੇ ਵੀ, ਇਤਬਾਰ ਨਹੀਂ* l
ਕਿਸ਼ਤੀ ਤੇ ਵੀ ਕੋਈ, ਜ਼ੋਰ ਨਹੀਂ*,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,,,
ਤੈਨੂੰ ਬਾਣੀਆ ਪਿਆ,,,,,,,,,,,,,,,,,

ਮੈਂ ਸਿਰ ਸਜ਼ਦੇ 'ਚ, ਝੁਕਾਇਆ ਏ,
ਸਭ ਕੁਝ ਮਾਂ ਖੋਲ੍ਹ, ਸੁਣਾਇਆ ਏ* l
ਨਾ ਦੇਰ ਲਗਾਓ, ਜਗਦੰਬੇ*,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,,,
ਤੈਨੂੰ ਬਾਣੀਆ ਪਿਆ,,,,,,,,,,,,,,,,,

ਹੁਣ ਕੋਈ ਤੇ ਚਾਰਾ, ਦੱਸ ਜਾਓ,
ਚੰਚਲ ਨੂੰ ਕਿਨਾਰਾ, ਦੱਸ ਜਾਓ* l
ਮੈਂ ਰੋ ਰੋ, ਵਾਸਤੇ ਪਾਵਾਂ ਮਾਂ*,
ਹੁਣ ਡੁੱਬ ਨਾ ਜਾਵਾਂ, ਬਾਂਹ ਫੜ੍ਹ ਲੈ,,,
ਤੈਨੂੰ ਬਾਣੀਆ ਪਿਆ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  

अगर आपको यह भजन अच्छा लगा हो तो कृपया इसे अन्य लोगो तक साझा करें।