Current Date: 22 Jan, 2025

सोहनी घाटी सज्या तेरा दरबार नी माएँ (Sohnu Ghati Sajya Tera Darbaar Ni Maaye)

- LAKHBIR SINGH LAKKHA

सोहनी घाटी सज्या तेरा दरबार नी माएँ

सोहनी घाटी सज्या तेरा दरबार नी माएँ,
सोहनी घाटी, सोहनी घाटी,
सोहनी घाटी सज्या तेरा दरबार नी माएँ,
महिमा गाउँदा,, जय हो....,
महिमा गाउँदा तेरी सारा संसार नि माये,
सोहनी घाटी सज्या तेरा दरबार नी माएँ।।

भूलन हारे बच्चियां नू देवे आसरा दाती,
लखा तर गए, जय हो....,
लखा तर गए ने आके तेरे द्वार नी माये,
महिमा गाउँदा तेरी सारा संसार नि माये,
सोहनी घाटी सज्या तेरा दरबार नी माएँ।।

दोवां हथा दे नाल वंडे नेमता खुशियां माँ,
भरया रेहँदा, जय हो...,
भरया रेहँदा हरदम तेरा भंडार नि माये,
महिमा गाउँदा तेरी सारा संसार नि माये,
सोहनी घाटी सज्या तेरा दरबार नी माएँ।।

कोई दूध पुत्त धन कोई कारोबार है मंगदा,
कोई बंगला, जय हो...,
कोई बंगला कोई मंगे मोटर कार नी माये,
महिमा गाउँदा तेरी सारा संसार नि माये,
सोहनी घाटी सज्या तेरा दरबार नी माएँ।।

मिलदा ओहनू होंन जिहना दिया नीता ने सच्चियाँ,
मुड़िया खाली, जय हो...,
मुड़िया खाली ना कोई मांगनहार नि माये,
महिमा गाउँदा तेरी सारा संसार नि माये,
सोहनी घाटी सज्या तेरा दरबार नी माएँ।।

पल्ला फड़िया सरल ने किसे हाल नहीं छड्ना,
करना पैना, जय हो...,
करना पैना लखे दा बेड़ा पार नि माये,
महिमा गाउँदा तेरी सारा संसार नि माये,
सोहनी घाटी सज्या तेरा दरबार नी माएँ।।

ਸੋਹਣੀ ਘਾਟੀ, ਸੱਜਿਆ ਤੇਰਾ, ਦਰਬਾਰ ਨੀ ਮਾਂਏਂ ll
*ਸੋਹਣੀ ਘਾਟੀ, ਸੋਹਣੀ ਘਾਟੀ, xll -*ll
ਸੋਹਣੀ ਘਾਟੀ, ਸੱਜਿਆ ਤੇਰਾ, ਦਰਬਾਰ ਨੀ ਮਾਂਏਂ*,
ਮਹਿਮਾ ਗਾਉਂਦਾ,,, ਜੈ ਹੋ, ਜੈ ਹੋ, ਜੈ ਹੋ l
ਮਹਿਮਾ ਗਾਉਂਦਾ, ਤੇਰੀ ਸਾਰਾ, ਸੰਸਾਰ ਨੀ ਮਾਂਏਂ l
ਸੋਹਣੀ ਘਾਟੀ, ਸੱਜਿਆ ਤੇਰਾ, ਦਰਬਾਰ ਨੀ ਮਾਂਏਂ ll

*ਭੁੱਲਣ ਹਾਰੇ, ਬੱਚਿਆਂ ਨੂੰ ਦੇਵੇਂ, ਆਸਰਾ ਦਾਤੀ* ll
ਲੱਖਾਂ ਤਰ ਗਏ,,, ਜੈ ਹੋ, ਜੈ ਹੋ, ਜੈ ਹੋ l
ਲੱਖਾਂ ਤਰ ਗਏ, ਨੇ ਆ ਕੇ, ਤੇਰੇ ਦਵਾਰ ਨੀ ਮਾਂਏਂ l
ਮਹਿਮਾ ਗਾਉਂਦਾ, ਤੇਰੀ ਸਾਰਾ, ਸੰਸਾਰ ਨੀ ਮਾਂਏਂ l
ਸੋਹਣੀ ਘਾਟੀ, ਸੱਜਿਆ ਤੇਰਾ,,,,,,,,,,,,,,,,,,,,,F

*ਦੋਵਾਂ ਹੱਥਾਂ, ਦੇ ਨਾਲ ਵੰਡੇ, ਨੇਮਤਾਂ ਖੁਸ਼ੀਆਂ ਮਾਂ* ll
ਭਰਿਆ ਰਹਿੰਦਾ,,, ਜੈ ਹੋ, ਜੈ ਹੋ, ਜੈ ਹੋ l
ਭਰਿਆ ਰਹਿੰਦਾ, ਹਰਦਮ ਤੇਰਾ, ਭੰਡਾਰ ਨੀ ਮਾਂਏਂ
ਮਹਿਮਾ ਗਾਉਂਦਾ, ਤੇਰੀ ਸਾਰਾ, ਸੰਸਾਰ ਨੀ ਮਾਂਏਂ l
ਸੋਹਣੀ ਘਾਟੀ, ਸੱਜਿਆ ਤੇਰਾ,,,,,,,,,,,,,,,,,,,,,F

*ਕੋਈ ਦੁੱਧ ਪੁੱਤ, ਧਨ ਕੋਈ, ਕਾਰੋਬਾਰ ਹੈ ਮੰਗਦਾ* ll
ਕੋਈ ਬੰਗਲਾ,,, ਜੈ ਹੋ, ਜੈ ਹੋ, ਜੈ ਹੋ l
ਕੋਈ ਬੰਗਲਾ, ਕੋਈ ਮੰਗੇ, ਮੋਟਰ ਕਾਰ ਨੀ ਮਾਂਏਂ l
ਮਹਿਮਾ ਗਾਉਂਦਾ, ਤੇਰੀ ਸਾਰਾ, ਸੰਸਾਰ ਨੀ ਮਾਂਏਂ l
ਸੋਹਣੀ ਘਾਟੀ, ਸੱਜਿਆ ਤੇਰਾ,,,,,,,,,,,,,,,,,,,,,F

*ਮਿਲਦਾ ਓਹਨੂੰ, ਹੋਣ ਜਿਹਨਾਂ ਦੀਆਂ, ਨੀਤਾਂ ਨੇ ਸੱਚੀਆਂ* ll
ਮੁੜਿਆ ਖ਼ਾਲੀ,,, ਜੈ ਹੋ, ਜੈ ਹੋ, ਜੈ ਹੋ l
ਮੁੜਿਆ ਖ਼ਾਲੀ, ਨਾ ਕੋਈ, ਮੰਗਣਹਾਰ ਨੀ ਮਾਂਏਂ l
ਮਹਿਮਾ ਗਾਉਂਦਾ, ਤੇਰੀ ਸਾਰਾ, ਸੰਸਾਰ ਨੀ ਮਾਂਏਂ l
ਸੋਹਣੀ ਘਾਟੀ, ਸੱਜਿਆ ਤੇਰਾ,,,,,,,,,,,,,,,,,,,,,F

ਪੱਲਾ ਫੜ੍ਹਿਆ, ਸਰਲ ਨੇ, ਕਿਸੇ ਹਾਲ ਨਹੀਂ ਛੱਡਣਾ* ll
ਕਰਨਾ ਪੈਣਾ,,, ਜੈ ਹੋ, ਜੈ ਹੋ, ਜੈ ਹੋ l
ਕਰਨਾ ਪੈਣਾ, ਲੱਖੇ ਦਾ ਬੇੜਾ, ਪਾਰ ਨੀ ਮਾਂਏਂ l
ਮਹਿਮਾ ਗਾਉਂਦਾ, ਤੇਰੀ ਸਾਰਾ, ਸੰਸਾਰ ਨੀ ਮਾਂਏਂ l
ਸੋਹਣੀ ਘਾਟੀ, ਸੱਜਿਆ ਤੇਰਾ,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

अगर आपको यह भजन अच्छा लगा हो तो कृपया इसे अन्य लोगो तक साझा करें।