Current Date: 18 Dec, 2024

मैनु की पता (mainu kee pata)

- नरेन्द्र चंचल


मैनु की पता

जय माता दी, जय माता दी,
प्रेम से बोलो जय माता दी,
मैनु की पता, माँ की की करि जांदी ए,
जेहड़ा दर आवे, ओह्दी झोली भरी जांदी ए,
मैनु की पता.....

निर्धन नू धनवान करे माँ, निर्बल नू बलशाली,
सब दे सुत्ते भाग जगावे, मईया झंडेवाली,
चरणा च डिगिया दी, बांह फड़ी जांदी ए,
मैनु की पता.....

बाँझा दी गोदी विच भगतो, लाल खिडाई जावे,
भव सागर विच अटके बेड़े, पार लगाई जावे,
आपने दुलारिया दे, दुःख हरी जांदी ए,
मैनु की पता.....

अनपूर्णा बनके सब दे, भर देंदी भंडारे,
शरण आये भगता नू बनके मेहरावाली तारे,
दुष्टा लई कालका दा रूप धरि जांदी ए,
मैनु की पता.....

कोई ना समझे माँ दी लीला, कह गए लोक सयाने,
चंचल तू की लैना समझ के, माँ दिया माँ ही जाने,
मौज विच आके, लहरा बहरा करी जांदी ए,
मैनु की पता.....



ਜੈ ਮਾਤਾ ਦੀ ਜੈ ਮਾਤਾ ਦੀ,
ਪ੍ਰੇਮ ਸੇ ਬੋਲੋ ਜੈ ਮਾਤਾ ਦੀ ll
ਮੈਨੂੰ ਕੀ ਪਤਾ, ਮਾਂ ਕੀ ਕੀ ਕਰੀ ਜਾਂਦੀ ਏ ll
"ਜੇਹੜਾ ਦਰ ਆਵੇ, ਓਹਦੀ ਝੋਲੀ ਭਰੀ ਜਾਂਦੀ ਏ*" l
ਮੈਨੂੰ ਕੀ ਪਤਾ,,, ਜੈ ਹੋ ll, ਮਾਂ ਕੀ ਕੀ,,,,,,,,,,,,,,,,

ਨਿਰਧਨ ਨੂੰ, ਧਨਵਾਨ ਕਰੇ ਮਾਂ, "ਨਿਰਬਲ ਨੂੰ ਬਲਸ਼ਾਲੀ" l
ਸਭ ਦੇ ਸੁੱਤੇ, ਭਾਗ ਜਗਾਵੇ, "ਮਈਆ ਝੰਡੇ ਵਾਲੀ" ll
"ਚਰਨਾਂ 'ਚ ਡਿੱਗਿਆਂ ਦੀ, ਬਾਂਹ ਫੜ੍ਹੀ ਜਾਂਦੀ ਏ*" l
ਮੈਨੂੰ ਕੀ ਪਤਾ,,, ਜੈ ਹੋ ll, ਮਾਂ ਕੀ ਕੀ,,,,,,,,,,,,,,,,F

ਬਾਂਝਾਂ ਦੀ, ਗੋਦੀ ਵਿੱਚ ਭਗਤੋ, "ਲਾਲ ਖਿਡਾਈ ਜਾਵੇ" l
ਭਵ ਸਾਗਰ ਵਿੱਚ, ਅੱਟਕੇ ਬੇੜੇ, "ਪਾਰ ਲਗਾਈ ਜਾਵੇ" ll
"ਆਪਣੇ ਦੁਲਾਰਿਆਂ ਦੇ, ਦੁੱਖ ਹਰੀ ਜਾਂਦੀ ਏ*" l
ਮੈਨੂੰ ਕੀ ਪਤਾ,,, ਜੈ ਹੋ ll, ਮਾਂ ਕੀ ਕੀ,,,,,,,,,,,,,,,,F

ਅੰਨਪੂਰਨਾ, ਬਣਕੇ ਸਭ ਦੇ, "ਭਰ ਦੇਂਦੀ ਭੰਡਾਰੇ" l
ਸ਼ਰਨ ਆਏ, ਭਗਤਾਂ ਨੂੰ ਬਣਕੇ, "ਮੇਹਰਾਂਵਾਲੀ ਤਾਰੇ" ll
"ਦੁਸ਼ਟਾਂ ਲਈ ਕਾਲਕਾ ਦਾ, ਰੂਪ ਧਰੀ ਜਾਂਦੀ ਏ*" l
ਮੈਨੂੰ ਕੀ ਪਤਾ,,, ਜੈ ਹੋ ll, ਮਾਂ ਕੀ ਕੀ,,,,,,,,,,,,,,,,F

ਕੋਈ ਨਾ ਸਮਝੇ, ਮਾਂ ਦੀ ਲੀਲਾ, "ਕਹਿ ਗਏ ਲੋਗ ਸਿਆਣੇ" l
ਚੰਚਲ ਤੂੰ ਕੀ, ਲੈਣਾ ਸਮਝ ਕੇ, "ਮਾਂ ਦੀਆਂ ਮਾਂ ਹੀ ਜਾਣੇ" ll
"ਮੌਜ਼ ਵਿੱਚ ਆ ਕੇ, ਲਹਿਰਾਂ ਬਹਿਰਾਂ ਕਰੀ ਜਾਂਦੀ ਏ*" l
ਮੈਨੂੰ ਕੀ ਪਤਾ,,, ਜੈ ਹੋ ll, ਮਾਂ ਕੀ ਕੀ,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

अगर आपको यह भजन अच्छा लगा हो तो कृपया इसे अन्य लोगो तक साझा करें।