Current Date: 18 Jan, 2025

असीं कर्मा वाले हाँ (Asi karma wale haa)

- Narinder Chanchal Ji


असीं कर्मा वाले हाँ

असी कर्मा वाले हां,
सेवादार हां झंडेवाली दे,
माँ दे मतवाले हां,
सेवादार हां झंडेवाली दे,
असी कर्मा वाले हां...
जय माँ, जय माँ, जय माँ......

एह जीवन है माँ दा दित्ता,
माँ नू किता अर्पण है,
माँ दी सेवा दे विच साडा,
तन मन होया समर्पण है,
असी माँ दे हवाले हां,
सेवादार हां झंडेवाली दे,
असी कर्मा वाले हां...

कर्म है किता माँ ने साडी,
सेवा लेखे लाई ए,
कर्म जगाये सुत्ते साडे,
माँ दी ही वडिआई ए,
असी डिगडे संभाले हां,
सेवादार हां झंडेवाली दे,
असी कर्मा वाले हां...

चाकर बनके माँ दे दर दी,
करदे सेवादारी हां,
झंडेवाली माँ दे दर ते,
सागर बड़े आभारी हां,
असी जग तो निराले हां,
सेवादार हां झंडेवाली दे,
असी कर्मा वाले हां...



ਅਸੀਂ ਕਰਮਾਂ ਵਾਲੇ ਹਾਂ,
ਸੇਵਾਦਾਰ ਹਾਂ ਝੰਡੇਵਾਲੀ ਦੇ ll
ਮਾਂ ਦੇ ਮਤਵਾਲੇ ਹਾਂ* ll,
ਸੇਵਾਦਾਰ ਹਾਂ ਝੰਡੇਵਾਲੀ ਦੇ,,,
ਅਸੀਂ ਕਰਮਾਂ,,,,,,,,,,,,,,,
ਜੈ ਮਾਂ ਜੈ ਮਾਂ, ਜੈ ਮਾਂ ਜੈ ਮਾਂ,
ਜੈ ਮਾਂ ਜੈ ਮਾਂ, ਜੈ ਮਾਂ ll

ਏਹ ਜੀਵਨ ਹੈ, ਮਾਂ ਦਾ ਦਿੱਤਾ,
"ਮਾਂ ਨੂੰ ਕੀਤਾ, ਅਰਪਣ ਹੈ" ll
ਮਾਂ ਦੀ ਸੇਵਾ, ਦੇ ਵਿੱਚ ਸਾਡਾ,
"ਤਨ ਮਨ ਹੋਇਆ, ਸਮਰਪਣ ਹੈ" ll
ਅਸੀਂ ਮਾਂ ਦੇ ਹਵਾਲੇ ਹਾਂ* ll,
ਸੇਵਾਦਾਰ ਹਾਂ ਝੰਡੇਵਾਲੀ ਦੇ,,,
ਅਸੀਂ ਕਰਮਾਂ,,,,,,,,,,,,,,,F

ਕਰਮ ਹੈ ਕੀਤਾ ਮਾਂ ਨੇ ਸਾਡੀ,
"ਸੇਵਾ ਲੇਖੇ ਲਈ ਏ" ll
ਕਰਮ ਜਗਾਏ ਸੁੱਤੇ ਸਾਡੇ,
"ਮਾਂ ਦੀ ਹੀ ਵਡਿਆਈ ਏ" ll
ਅਸੀਂ ਡਿੱਗਦੇ ਸੰਭਾਲੇ ਹਾਂ* ll,
ਸੇਵਾਦਾਰ ਹਾਂ ਝੰਡੇਵਾਲੀ ਦੇ,,,
ਅਸੀਂ ਕਰਮਾਂ,,,,,,,,,,,,,,,F

ਚਾਕਰ ਬਣ ਕੇ ਮਾਂ ਦੇ ਦਰ ਦੀ,
"ਕਰਦੇ ਸੇਵਾਦਾਰੀ ਹਾਂ" ll
ਝੰਡੇਵਾਲੀ ਮਾਂ ਦੇ ਦਰ ਦੇ,
"ਸਾਗਰ ਬੜੇ ਅਭਾਰੀ ਹਾਂ" ll
ਅਸੀਂ ਜੱਗ ਤੋਂ ਨਿਰਾਲੇ ਹਾਂ* ll,
ਸੇਵਾਦਾਰ ਹਾਂ ਝੰਡੇਵਾਲੀ ਦੇ,,,
ਅਸੀਂ ਕਰਮਾਂ,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

अगर आपको यह भजन अच्छा लगा हो तो कृपया इसे अन्य लोगो तक साझा करें।